:

ਕੁੱਟਮਾਰ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ 

ਬਰਨਾਲਾ 7 ਨਵੰਬਰ 

ਕੁੱਟਮਾਰ ਦੇ ਮਾਮਲੇ ਵਿੱਚ 2 ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਟੱਲੇਵਾਲ    ਦੇ ਥਾਣੇਦਾਰ ਜਗਦੇਵ ਸਿੰਘ ਨੇ ਕਰਮਜੀਤ ਸਿੰਘ ਵਾਸੀ ਟੱਲੇਵਾਲ ਦੇ ਬਿਆਨਾਂ ਤੇ ਮੰਗਾ ਸਿੰਘ ਅਤੇ ਤੇਲੂ ਸਿੰਘ ਵਾਸੀ ਟੱਲੇਵਾਲ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ |ਜਾਣਕਾਰੀ ਲਈ  ਦੱਸਿਆ ਕਿ ਮੁਦਈ ਮਿਸਤਰੀ ਨੂੰ ਛੱਡ ਕੇ ਘਰ ਜਾ ਰਿਹਾ ਸੀ, ਮੁਦਈ ਨੂੰ ਰਾਸਤੇ ਵਿੱਚ ਰੋਕ ਕੇ ਕੁੱਟਮਾਰ ਕੀਤੀ | ਮੁਦਈ ਦੀ 2 ਸਾਲ ਪਹਿਲਾ ਤੋਂ ਲੜਾਈ ਚਲਦੀ ਸੀ | ਫਿਲਹਾਲ ਕਾਰਵਾਈ ਜਾਰੀ ਹੈ |