40 ਨਸੀਲੀਆਂ ਸੀਸੀਆਂ ਮਾਰਕਾ ਅਤੇ 40 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ
- Repoter 11
- 07 Nov, 2023 22:54
40 ਨਸੀਲੀਆਂ ਸੀਸੀਆਂ ਮਾਰਕਾ ਅਤੇ 40 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ , ਦੋ ਦੋਸ਼ੀ ਕੀਤੇ ਗ੍ਰਿਫਤਾਰ
ਬਰਨਾਲਾ ਨਵੰਬਰ
40 ਨਸੀਲੀਆਂ ਸੀਸੀਆਂ ਮਾਰਕਾ ਅਤੇ 40 ਨਸੀਲੀਆਂ ਗੋਲੀਆਂ ਬਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤੇ ਹਨ | ਥਾਣਾ ਬਰਨਾਲਾ ਦੇ ਥਾਣੇਦਾਰ ਗੁਰਬਚਨ ਸਿੰਘ ਨੇ ਗੁਰਨੀਜ ਸਿੰਘ ਵਾਸੀ ਬਰਨਾਲਾ ਅਤੇ ਸੁਰਿੰਦਰ ਸਿੰਘ ਵਾਸੀ ਉਪਲੀ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਪੁਲਿਸ ਪਾਰਟੀ ਬਾਜਾਖਾਨਾ ਰੋਡ ਜਾ ਰਹੀ ਸੀ , ਉਪਰੰਤ ਥਾਰ ਗੱਡੀ ਵਿੱਚ ਦੋ ਵਿਅਕਤੀ ਜੋ ਕਿ ਇਕ ਲਿਫਾਫੇ ਦੀ ਫਰੋਲਾ ਫਰਾਲੀ ਕਰ ਰਹੇ ਸੀ | ਪੁਲਿਸ ਪਾਰਟੀ ਦੁਆਰਾ ਚੈਕਿੰਗ ਕਰਨ ਤੇ 40 ਨਸੀਲੀਆਂ ਸੀਸੀਆਂ ਮਾਰਕਾ ਅਤੇ 40 ਨਸੀਲੀਆਂ ਗੋਲੀਆਂ ਬਰਾਮਦ ਹੋਈਆਂ | ਤੁਰੰਤ ਦੋਸ਼ੀ ਗ੍ਰਿਫਤਾਰ ਕੀਤੇ ਗਏ |