:

ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ 

ਬਰਨਾਲਾ 10 ਨਵੰਬਰ 

ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਭਦੌੜ ਦੇ ਥਾਣੇਦਾਰ ਹਰਪ੍ਰੀਤ ਸਿੰਘ ਨੇ ਲਵਪ੍ਰੀਤ ਸ਼ਰਮਾ ਦੇ ਬਿਆਨਾਂ ਤੇ ਹਰਵਿੰਦਰ ਸਿੰਘ ਵਾਸੀ ਧਿਗੜ੍ਹ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 8ਨਵੰਬਰ ਨੂੰ ਮੁਦਈ ਦੀ ਮਾਸੀ ਘਰ ਵਿੱਚ ਇੱਕਲੀ ਸੀ , ਤਾ ਦੋਸ਼ੀ ਆਕੇ ਗਾਲੀ ਗਲੋਚ ਕਰਨ ਲਗ ਗਿਆ , ਉਪਰੰਤ ਰੋਕਣ ਤੇ ਮੇਰੇ ਨਾਲ ਕੁੱਟਮਾਰ ਹੋ ਗਈ | ਫਿਲਹਾਲ ਕਾਰਵਾਈ ਜਾਰੀ ਹੈ |