:

750 ਕੈਪਸੂਲ ਅਤੇ 85 ਸਿੰਗਨੇਚਰ ਹੋਏ ਬਰਾਮਦ , ਇਕ ਦੋਸਣ ਕੀਤੀ ਗ੍ਰਿਫਤਾਰ


750 ਕੈਪਸੂਲ ਅਤੇ 85 ਸਿੰਗਨੇਚਰ ਹੋਏ ਬਰਾਮਦ , ਇਕ ਦੋਸਣ ਕੀਤੀ ਗ੍ਰਿਫਤਾਰ 

ਬਰਨਾਲਾ 23/11/23
750 ਕੈਪਸੂਲ ਅਤੇ 85 ਸਿੰਗਨੇਚਰ ਬਰਾਮਦ ਹੋਣ ਤੇ ਇਕ ਦੋਸਣ ਗ੍ਰਿਫਤਾਰ ਕੀਤੀ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਬਲਜਿੰਦਰ ਸਿੰਘ ਪਰਮਜੀਤ ਕੌਰ ਵਾਸੀ ਬਰਨਾਲਾ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕੀਤਾ ਹੈ | ਓਹਨਾ ਦੱਸਿਆ ਕਿ ਦੋਸਣ ਨਿਯਮਾਂ ਦੀ ਉਲੰਘਣਾ ਕਰਕੇ ਕੈਪਸੂਲ ਵੇਚਣ ਦੀ ਆਦੀ ਹੈ | ਜਿਸਨੂੰ 750 ਕੈਪਸੂਲ ਅਤੇ 85 ਸਿੰਗਨੇਚਰ ਸਮੇਤ ਗ੍ਰਿਫਤਾਰ ਕੀਤਾ |