:

ਲੁੱਕ ਪਲਾਂਟ ਵਿਚ ਟੈਂਕੀ ਫਟਣ ਨਾਲ 21 ਸਾਲਾਂ ਨੌਜਵਾਨ ਦੀ ਮੌਤ


ਲੁੱਕ ਪਲਾਂਟ ਵਿਚ ਟੈਂਕੀ ਫਟਣ ਨਾਲ 21 ਸਾਲਾਂ ਨੌਜਵਾਨ ਦੀ ਮੌਤ

ਸੰਗਰੂਰ (ਪੰਜਾਬ)23/11/23
21 ਸਾਲ ਨੌਜਵਾਨ ਬਬਨਦੀਪ ਆਪਣੇ ਪਰਿਵਾਰ ਦਾ ਇਕਲੌਤਾ ਕਮਾਈ ਦਾ ਸਹਾਰਾ ਸੀ ਇਸ ਤਰ੍ਹਾਂ ਅਚਾਨਕ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।ਸੁਨਾਮ ਦੇ ਨੋਮਲ ਰੋਡ ਉੱਤੇ ਬਣੇ ਲੁੱਕ ਪਲਾਂਟ ਵਿੱਚ ਉਸ ਵੇਲੇ ਹਾਦਸਾ ਹੋ ਗਿਆ ਜਦੋਂ ਟਰੱਕ ਨੂੰ ਪੈਂਚਰ ਲਾਉਣ ਆਏ 21 ਸਾਲਾਂ ਨੌਜਵਾਨ ਦੀ ਹਵਾ ਦੀ ਟੈਂਕੀ ਫਟਣ ਨਾਲ ਮੌਕੇ ਉੱਤੇ ਹੀ ਮੌਤ ਹੋ ਗਈ ਤੇ ਪੁਲਿਸ ਕਾਰਵਾਈ ਵਿੱਚ ਲੱਗੀ ਹੋਈ ਹੈ। ਨੌਜਵਾਨ ਦੀ ਮੌਤ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ।