:

ਦੋਸ਼ੀ ਨੇ ਕੀਤਾ ਬਲਾਤਕਾਰ , ਪਰਚਾ ਹੋਇਆ ਦਰਜ


ਦੋਸ਼ੀ ਨੇ ਕੀਤਾ ਬਲਾਤਕਾਰ , ਪਰਚਾ ਹੋਇਆ ਦਰਜ 
ਬਰਨਾਲਾ 25/11/23
ਦੋਸ਼ੀ ਦੁਆਰਾ ਬਲਾਤਕਾਰ ਕਰਨ ਤੇ ਪਰਚਾ ਦਰਜ ਹੋਇਆ ਹੈ | ਥਾਣਾ ਟੱਲੇਵਾਲ ਦੇ ਥਾਣੇਦਾਰ ਸੁਖਵਿੰਦਰ ਸਿੰਘ ਨੇ ਪੀੜਤ ਔਰਤ ਦੇ ਬਿਆਨਾਂ ਤੇ ਗੁਰਦੀਪ ਸਿੰਘ ਵਾਸੀ ਬਰਨਾਲਾ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦਸਿਆ ਕਿ ਪੀੜਤ ਔਰਤ ਦਾ ਘਰਵਾਲਾ ਕੈਨੇਡਾ ਗਿਆ ਹੋਇਆ ਹੈ ਅਤੇ ਪੀੜਤ ਔਰਤ ਦੀ ਦੋਸਤੀ ਦੋਸ਼ੀ ਤੇ ਉਸਦੇ ਦੋਸਤ ਨਾਲ ਪਾ ਗਈ | ਦੋਸ਼ੀ ਦੁਆਰਾ ਪੀੜਤ ਔਰਤ ਨੂੰ ਘਰ ਬੁਲਾ ਨੇ ਉਸਦਾ ਬਲਾਤਕਾਰ ਕੀਤਾ ਗਿਆ , ਫਿਲਹਾਲ ਕਾਰਵਾਈ ਜਾਰੀ ਹੈ |