:

30 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ , ਦੋਸ਼ੀ ਕੀਤੇ ਗ੍ਰਿਫਤਾਰ


 30 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ , ਦੋਸ਼ੀ ਕੀਤੇ ਗ੍ਰਿਫਤਾਰ 
ਬਰਨਾਲਾ 25/11/23
30 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਦੋ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਟੇਕ ਚੰਦ ਨੇ ਬਲਵਿੰਦਰ ਅਤੇ ਮਨਪ੍ਰੀਤ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਪੁਲਿਸ ਪਾਰਟੀ ਦੁਆਰਾ ਬਠਿੰਡਾ ਬਾਈਪਾਸ ਤੋਂ ਆ ਰਹੇ ਸੀ , ਤਾ ਦੋਸ਼ੀਆਂ ਨੂੰ ਸੱਕ ਦੀ ਨਿਗ੍ਹਾ ਨਾਲ ਦੇਖਣ ਤੇ ਤਲਾਸ਼ੀ ਕਰਨ ਤੇ 30 ਗ੍ਰਾਮ ਨਸੀਲਾ ਪਾਊਡਰ  ਬਰਾਮਦ ਹੋਇਆ , ਤੁਰੰਤ ਦੋਸ਼ੀ ਗ੍ਰਿਫਤਾਰ ਕੀਤੇ |