:

ਕੁੱਟਮਾਰ ਦੇ ਮਾਮਲੇ ਵਿੱਚ , ਇਕ ਦੋਸ਼ੀ ਖਿਲਾਫ ਕੀਤਾ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ , ਇਕ ਦੋਸ਼ੀ ਖਿਲਾਫ ਕੀਤਾ ਪਰਚਾ ਦਰਜ 
ਬਰਨਾਲਾ 25/11/23
ਕੁੱਟਮਾਰ ਦੇ ਮਾਮਲੇ ਵਿੱਚ , ਇਕ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਜੱਗਾ ਸਿੰਘ ਨੇ ਸੁਖਪ੍ਰੀਤ ਸਿੰਘ ਵਾਸੀ ਸੇਖਾ ਦੇ ਬਿਆਨਾਂ ਤੇ ਦਵਿੰਦਰ ਸਿੰਘ ਵਾਸੀ ਸੇਖਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਵਾਂ ਦੀ ਪੈਸਿਆਂ ਪਿੱਛੇ ਲੜਾਈ ਚੱਲ ਰਹੀ ਸੀ , ਮੁਦਈ ਦੀ ਰਾਸਤੇ ਵਿੱਚ ਘੇਰ ਕੇ ਕੁੱਟਮਾਰ ਕੀਤੀ , ਫਿਲਹਾਲ ਕਾਰਵਾਈ ਜਾਰੀ ਹੈ |