:

ਜੇਲ੍ਹ ਵਿੱਚੋਂ ਕੈਦੀ ਹੋਇਆ ਫਰਾਰ , ਪਰਚਾ ਕੀਤਾ ਦਰਜ


ਜੇਲ੍ਹ ਵਿੱਚੋਂ ਕੈਦੀ ਹੋਇਆ ਫਰਾਰ , ਪਰਚਾ ਕੀਤਾ ਦਰਜ 
ਬਰਨਾਲਾ 25/11/23
ਜੇਲ੍ਹ ਵਿੱਚੋਂ ਕੈਦੀ ਫਰਾਰ ਹੋਣ ਤੇ ਇਕ ਦੋਸ਼ੀ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਗੁਰਨਾਮ ਸਿੰਘ ਨੇ ਕੁਲਵਿੰਦਰ ਸਿੰਘ (ਜੇਲ੍ਹ ਕੈਦੀ) ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਦੀ ਜੇਲ੍ਹ ਫਰਾਰ ਹੋਣ ਦੀ ਜਾਣਕਾਰੀ ਮਿਲੀ ਹੈ , ਫਿਲਹਾਲ ਕਾਰਵਾਈ ਜਾਰੀ ਹੈ |