:

ਸੜਕ ਤੇ ਵਾਪਰਿਆ ਹਾਦਸਾ, ਆਪਸ ਵਿੱਚ ਟਕਰਾਅ 25 ਤੋਂ 30 ਗੱਡੀਆਂ


ਸੜਕ ਤੇ ਵਾਪਰਿਆ ਹਾਦਸਾ, ਆਪਸ ਵਿੱਚ ਟਕਰਾਅ 25 ਤੋਂ 30 ਗੱਡੀਆਂ 

ਲੁਧਿਆਣਾ (ਪੰਜਾਬ)25/11/23

  ਦੋ ਹਫ਼ਤੇ ਪਹਿਲਾਂ 100 ਦੇ ਕਰੀਬ ਗੱਡੀਆਂ ਆਪਣੀ ਵਿੱਚ ਸੰਘਣੀ ਧੰਦ ਕਾਰਨ ਟੱਕਰਾ ਗਈਆਂ ਸੀ। ਹਾਦਸੇ ਦੀ ਜਾਣਕਾਰੀ ਮਿਲਣ ਉੱਤੇ ਖੰਨਾ ਪੁਲਿਸ ਮੌਕੇ ਉੱਤੇ ਪਹੁੰਚੀ ਤੇ ਪੀੜ੍ਹਤਾਂ ਰਾਹਗੀਰਾਂ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ |ਦੱਸਣਯੋਗ ਹੈ ਕਿ ਇਸ ਹਾਦਸੇ ਵਿੱਚ ਇੱਕ ਸਕੂਲ ਦੇ ਬੱਚਿਆਂ ਦੀ ਵੀ ਬੱਸ ਵੀ ਹਾਦਸਾਗ੍ਰਸਤ ਹੋਈ ਹੈ।ਦੱਸਿਆ ਜਾ ਰਿਹਾ ਹੈ ਕਿਸੇ ਬੱਚੇ ਦੇ ਕੋਈ ਸਟ ਨਹੀਂ ਲੱਗੀ ਹੈ। ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਇੱਕ ਸੀਸੇ ਨਾਲ ਭਰੀ ਗੱਡੀ ਵੀ ਹਾਦਸਾ ਗ੍ਰਸਤ ਹੋਈ ਹੈ ਜਿਸ ਵਿੱਚ ਲਗਪਗ 3 ਲੱਖ ਦਾ ਸੀਸਾ ਟੁੱਟ ਗਿਆ ਹੈ।