:

ਐਕਸੀਡੈਂਟ ਕਾਰਨ ਮਾਮਲਾ ਕੀਤਾ ਦਰਜ , ਇਕ ਦੋਸ਼ੀ ਖਿਲਾਫ ਪਰਚਾ ਦਰਜ


ਐਕਸੀਡੈਂਟ ਕਾਰਨ ਮਾਮਲਾ ਕੀਤਾ ਦਰਜ , ਇਕ ਦੋਸ਼ੀ ਖਿਲਾਫ ਪਰਚਾ ਦਰਜ 
ਬਰਨਾਲਾ 27/11/23
ਐਕਸੀਡੈਂਟ ਦੇ ਮਾਮਲਾ ਵਿੱਚ ਇਕ ਦੋਸ਼ੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਧਨੌਲਾ  ਦੇ ਥਾਣੇਦਾਰ ਜਗਸੀਰ ਸਿੰਘ ਨੇ ਭਰਮ ਸਿੰਘ ਦੇ ਬਿਆਨਾਂ ਤੇ ਬਿੰਦਰ ਸਿੰਘ ਵਾਸੀ ਫਤਿਹਗੜ੍ਹ ਛੰਨਾ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਮੁਦਈ ਪਿੰਡ ਧੌਲਾ ਵਿੱਚ ਕੰਮ ਕਰਦਾ ਹੈ , ਉਹ ਰਸਤੇ ਵਿੱਚ ਆ ਰਿਹਾ ਸੀ ਤਾ ਦੋਸ਼ੀ ਦੁਆਰਾ ਟਰਾਲੀ ਮੁਦਈ ਦੀ ਕਾਰ ਵਿੱਚ ਮਾਰੀ ਗਈ | ਫਿਲਹਾਲ ਕਾਰਵਾਈ ਜਾਰੀ ਹੈ |