:

ਐਕਸੀਡੈਂਟ ਕਾਰਨ ਹੋਈ ਮੌਤ , ਪਰਚਾ ਹੋਇਆ ਦਰਜ


ਐਕਸੀਡੈਂਟ ਕਾਰਨ ਹੋਈ ਮੌਤ , ਪਰਚਾ ਹੋਇਆ  ਦਰਜ  
ਬਰਨਾਲਾ 27/11/23
ਐਕਸੀਡੈਂਟ ਕਾਰਨ ਮੌਤ ਹੋਣ ਤੇ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਸਤਪਾਲ ਸਿੰਘ ਨੇ ਸੁਖਵਿੰਦਰ ਸਿੰਘ ਵਾਸੀ ਮਾਨਸਾ ਦੇ ਬਿਆਨਾਂ ਤੇ ਜਤਿੰਦਰ ਸਿੰਘ ਵਾਸੀ ਹੰਡਿਆਇਆ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦਸਿਆ ਕਿ ਮੁਦਈ ਤੇ ਕਈ ਹੋਰ ਵਿਅਕਤੀ ਬੱਸ ਤੇ ਬਿਆਸ ਜਾ ਰਹੇ ਸੀ, ਤਾ ਰਾਸਤੇ ਵਿੱਚ ਲਾਈਟਾਂ ਬੰਦ ਕਾਰਨ ਇਕ ਟਰਾਲੀ ਨਾਲ ਟੱਕਰ ਹੋਣ ਕਾਰਨ ਇਕ ਦਰਖ਼ਤ ਵਿੱਚ ਜਾ ਵੱਜੀ , ਡਰਾਈਵਰ ਦੇ ਜ਼ਿਆਦਾ ਸੱਟਾ ਵੱਜਣ ਕਾਰਨ ਹਸਪਤਾਲ ਵਿੱਚ ਮੌਤ ਹੋ ਗਈ |