:

ਚੋਰੀ ਦੇ ਮਾਮਲੇ ਵਿੱਚ ਦੋ ਨਾ ਮਾਲੂਮ ਵਿਅਕਤੀ ਖਿਲਾਫ ਕੀਤਾ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਦੋ ਨਾ ਮਾਲੂਮ ਵਿਅਕਤੀ ਖਿਲਾਫ ਕੀਤਾ ਪਰਚਾ ਦਰਜ 
ਬਰਨਾਲਾ 2/11/23
ਚੋਰੀ ਦੇ ਮਾਮਲੇ ਵਿੱਚ ਦੋ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਧਨੌਲਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਮਲਕੀਤ ਸਿੰਘ ਵਾਸੀ ਬਡਬਰ ਦੇ ਬਿਆਨਾਂ ਤੇ ਨਾ ਮਾਲੂਮ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਜਾਣਕਾਰੀ ਲਈ ਦੱਸਿਆ ਕਿ ਮੁਦਈ ਗੁਰੂਘਰ ਦਾ ਪ੍ਰਧਾਨ ਹੈ , ਕਲ 5 ਵਜੇ ਮੁਦਈ ਤੇ ਪਾਠੀ ਮੱਥਾ ਟੇਕਣ ਗਏ ਤਾ ਜਿੰਦਰਾ ਵੜਿਆ ਪਿਆ ਸੀ | ਅੰਦਰ ਲੱਗੀ ਐਲ ਸੀ ਡੀ ਅਤੇ ਗੋਲਕ ਗਾਇਬ ਸੀ | ਪੁੱਛ ਗਿੱਛ ਤੋਂ ਪਤਾ ਲੱਗਿਆ ਕਿ ਦੋ ਨਾ ਮਾਲੂਮ ਵਿਅਕਤੀ ਹਨ | ਫਿਲਹਾਲ ਕਾਰਵਾਈ ਜਾਰੀ ਹੈ |