:

150 ਨਸੀਲੇ ਕੈਪਸੂਲ ਅਤੇ 100 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ, ਇਕ ਦੋਸਨ ਕੀਤੀ ਗ੍ਰਿਫਤਾਰ

150 ਨਸੀਲੇ ਕੈਪਸੂਲ ਅਤੇ 100 ਨਸੀਲੀਆਂ ਗੋਲੀਆਂ ਹੋਈਆਂ ਬਰਾਮਦ, ਇਕ ਦੋਸਨ ਕੀਤੀ  ਗ੍ਰਿਫਤਾਰ 
ਬਰਨਾਲਾ 30/11/23
150 ਨਸੀਲੇ ਕੈਪਸੂਲ ਅਤੇ 100 ਨਸੀਲੀਆਂ ਗੋਲੀਆਂ ਬਰਾਮਦ ਹੋਣ ਤੇ ਇਕ ਦੋਸਨ  ਗ੍ਰਿਫਤਾਰ ਕੀਤੀ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਯਸ਼ਪਾਲ ਸਿੰਘ ਨੇ ਮਹਿੰਦਰ ਕੌਰ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਨਸੀਲੇ ਕੈਪਸੂਲ ਅਤੇ ਨਸੀਲੀਆਂ ਗੋਲੀਆਂ ਵੇਚਣ ਦਾ ਆਦੀ ਹੈ, ਨੂੰ ਗ੍ਰਿਫਤਾਰ ਕਰਕੇ 150 ਨਸੀਲੇ ਕੈਪਸੂਲ ਅਤੇ 100 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ |