:

ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਕੀਤਾ ਪਰਚਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਕੀਤਾ ਪਰਚਾ ਦਰਜ 
ਬਰਨਾਲਾ 02/12/23
ਕੁੱਟਮਾਰ ਦੇ ਮਾਮਲੇ ਵਿੱਚ ਇਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਭਦੌੜ ਦੇ ਥਾਣੇਦਾਰ ਜਸਮੇਲ ਸਿੰਘ ਨੇ ਸੀਰਾ ਸਿੰਘ ਵਾਸੀ ਭਦੌੜ ਦੇ ਬਿਆਨਾਂ ਤੇ ਜਿੰਦਰ ਸਿੰਘ ਵਾਸੀ ਭਦੌੜ ਦੇ ਖਿਲਾਫ ਮਾਮਲਾ ਦਰਜ ਕਿਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਨੇ ਮੁਦਈ ਦੀ ਕੁੱਟਮਾਰ ਕੀਤੀ, ਤੁਰੰਤ ਹਸਪਤਾਲ ਦਾਖਲ ਕਰਵਾਇਆ | ਦੋਸ਼ੀ ਖਿਲ਼ਾਫ ਕਾਰਵਾਈ ਜਾਰੀ ਹੈ |