:

12 ਬੋਤਲਾਂ ਸ਼ਰਾਬ ਠੇਕਾ ਹੋਈ ਬਰਾਮਦ, ਦੋ ਦੋਸ਼ੀਆ ਖਿਲਾਫ ਪਰਚਾ ਦਰਜ


12 ਬੋਤਲਾਂ ਸ਼ਰਾਬ ਠੇਕਾ ਹੋਈ ਬਰਾਮਦ, ਦੋ ਦੋਸ਼ੀਆ ਖਿਲਾਫ ਪਰਚਾ ਦਰਜ 
ਬਰਨਾਲਾ 02/12/23
12 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਦੋ ਦੋਸ਼ੀਆ ਖਿਲਾਫ ਪਰਚਾ ਦਰਜ ਕੀਤਾ ਹੈ | ਥਾਣਾ ਬਰਨਾਲਾ ਦੇ ਥਾਣੇਦਾਰ ਲਾਭ ਸਿੰਘ ਨੇ ਮੋਨੂੰ ਅਤੇ ਮੰਨਤ ਵਾਸੀ ਬਰਨਾਲਾ ਦੇ ਖਿਲਾਫ ਪਰਚਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ ਦੋਸ਼ੀ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ, ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਰੇਡ ਕਰਨ ਤੇ ਦੋਸ਼ੀ ਮੌਕੇ ਤੇ ਫਰਾਰ ਹੋ ਗਏ, 12 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ |