:

20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜ਼ੀਲੈਂਸ ਅੜਿਕੇ


20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜ਼ੀਲੈਂਸ  ਅੜਿਕੇ

ਬਰਨਾਲਾ

 ਤਹਿਸ਼ੀਲ ਦਫ਼ਤਰ ਬਰਨਾਲਾ ਦੇ ਕੋਲ ਬਣੇ ਪਟਵਾਰਖਾਨੇ ਵਿੱਚ 20 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਇੱਕ ਪਟਵਾਰੀ ਵਿਜੀਲੈਂਸ ਨੇ ਕਾਬੂ ਕੀਤਾ ਹੈ। ਸ਼ਿਕਾਇਤ ਕਰਤਾ ਜਸਵਿੰਦਰ ਸਿੰਘ ਨੇ ਦੱਸਿਆ ਕਿ ਪਟਵਾਰੀ ਜਤਿੰਦਰ ਸਿੰਘ ਉਸ ਕੋਲੋਂ 9 ਕਨਾਲ ਜਮੀਨ ਦੇ ਇੰਤਕਾਲ ਬਦਲੇ 20 ਹਜ਼ਾਰ ਰੁਪਏ ਮੰਗ ਰਿਹਾ ਸੀ। ਇਸ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ ਵਿਜ਼ੀਲੈਂਸ ਨੂੰ ਦਿੱਤੀ। ਜਿਹਨਾਂ ਨੇ ਪਟਵਾਰੀ ਨੂੰ ਰੰਗੇ ਹੱਥੀਂ ਦੱਬ ਲਿਆ। ਡੀ ਐਸ ਪੀਲੇਂਸ ਨੇ ਦੱਸਿਆ ਕਿ ਦੋਸ਼ੀ ਤੇ ਵੱਖ-ਵੱਖ ਧਾਰਾਵਾਂ ਤਹਿਤ ਪਰਚਾ ਦਰਜ ਕੀਤਾ ਜਾਵੇਗਾ।