:

50 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ


50 ਗ੍ਰਾਮ ਨਸੀਲਾ ਪਾਊਡਰ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ 
ਬਰਨਾਲਾ 5/12/23
50 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਧਨੌਲਾ ਦੇ ਐਸ ਐਚ ਓ ਲਖਵਿੰਦਰ ਸਿੰਘ ਨੇ ਅਰਸ਼ਦੀਪ ਸਿੰਘ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਨਸੀਲਾ ਪਾਊਡਰ ਬਰਾਮਦ ਕੀਤਾ | ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਪਤਾ   ਲਗਿਆ ਕਿ ਦੋਸ਼ੀ ਸਸਤੇ ਭਾਅ ਨਸੀਲਾ ਪਾਊਡਰ ਲਿਆ ਕੇ ਧਨੌਲਾ ਵਿੱਚ ਮਹਿੰਗੇ ਭਾਅ ਵੇਚ ਰਿਹਾ ਹੈ, ਉਪਰੰਤ ਰੇਡ ਕਰਨ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ 50 ਗ੍ਰਾਮ ਨਸੀਲਾ ਪਾਊਡਰ ਬਰਾਮਦ ਕੀਤਾ | ਕੇਸ ਦਰਜ ਕੀਤਾ |