:

10 ਗ੍ਰਾਮ ਨਸੀਲਾ ਚਿੱਟਾ ਹੈਰੋਇਨ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ


10 ਗ੍ਰਾਮ ਨਸੀਲਾ ਚਿੱਟਾ ਹੈਰੋਇਨ ਹੋਇਆ ਬਰਾਮਦ, ਇਕ ਦੋਸ਼ੀ ਕੀਤਾ ਗ੍ਰਿਫਤਾਰ 
ਬਰਨਾਲਾ 5/12/23
10 ਗ੍ਰਾਮ ਨਸੀਲਾ ਪਾਊਡਰ ਬਰਾਮਦ ਹੋਣ ਤੇ ਇਕ ਦੋਸ਼ੀ ਗ੍ਰਿਫਤਾਰ ਕੀਤਾ ਹੈ | ਥਾਣਾ ਠੁੱਲੀਵਾਲ ਦੇ ਥਾਣੇਦਾਰ ਮਨਜੀਤ ਸਿੰਘ ਨੇ ਮੁਖਤਿਆਰ ਸਿੰਘ ਵਾਸੀ ਹਰੀਕੇ ਪੱਤੀ ਨੂੰ ਗ੍ਰਿਫਤਾਰ ਕਰਕੇ 10 ਗ੍ਰਾਮ ਨਸੀਲਾ ਚਿੱਟਾ ਹੈਰੋਇਨ ਬਰਾਮਦ ਕੀਤਾ | ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਪਤਾ ਲਗਿਆ ਕਿ ਦੋਸ਼ੀ ਨਸੀਲੇ ਪਦਾਰਥ ਵੇਚਣ ਦਾ ਆਦੀ ਹੈ , ਉਪਰੰਤ ਰੇਡ ਕਰਨ ਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ 10 ਗ੍ਰਾਮ ਨਸੀਲਾ ਪਾਊਡਰ ਬਰਾਮਦ ਕੀਤਾ | ਅਤੇ ਕੇਸ ਦਰਜ ਕੀਤਾ |