:

ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਕੀਤਾ ਦਰਜ 
ਬਰਨਾਲਾ 7/12/23
ਕੁੱਟਮਾਰ ਦੇ ਮਾਮਲੇ ਵਿੱਚ 5 ਸਮੇਤ 4 ਨਾ ਮਾਲੂਮ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ | ਥਾਣਾ ਤਪਾ ਦੇ ਗੁਰਮੇਲ ਸਿੰਘ ਨੇ ਜਗਸੀਰ ਸਿੰਘ ਵਾਸੀ ਦਰਾਜ ਦੇ ਬਿਆਨਾ ਮਨਪ੍ਰੀਤ ਸਿੰਘ, ਕ੍ਰਿਸ਼ਨ ਸਿੰਘ, ਵੀਰਪਾਲ ਕੌਰ, ਸਿੰਦਰ ਕੌਰ ਅਤੇ ਰਮਨ ਕੌਰ  ਦੇ ਖਿਲਾਫ ਮਾਮਲਾ ਦਰਜ ਕੀਤਾ ਹੈ | ਓਹਨਾ ਦੱਸਿਆ ਕਿ 4 ਦਸੰਬਰ ਨੂੰ ਦੋਸ਼ੀਆਂ ਦੁਆਰਾ ਉਸਦੀ ਅਤੇ ਉਸਦੀ ਘਰਵਾਲੀ ਦੀ ਕੁੱਟਮਾਰ ਕੀਤੀ,ਅਤੇ ਚਪੱਟ ਮਾਰ ਕੇ ਫੋਨ ਖੋ ਲਿਆ | ਫਿਲਹਾਲ ਕਾਰਵਾਈ ਜਾਰੀ ਹੈ |