ਬੱਚਿਆ ਦੀ ਛੁੱਟੀ ਵੇਲੇ ਵਾਪਰਿਆ ਹਾਦਸਾ, ਸਕੂਲ ਵੈਨ ਨੂੰ ਲੱਗੀ ਅਚਾਨਕ ਅੱਗ
- Repoter 11
- 07 Dec, 2023 04:47
ਬੱਚਿਆ ਦੀ ਛੁੱਟੀ ਵੇਲੇ ਵਾਪਰਿਆ ਹਾਦਸਾ, ਸਕੂਲ ਵੈਨ ਨੂੰ ਲੱਗੀ ਅਚਾਨਕ ਅੱਗ
ਪਟਿਆਲਾ (ਪੰਜਾਬ)7/12/23
ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਉਸ ਵੇਲੇ ਹਫੜਾਦਫੜੀ ਮੱਚ ਗਈ ਜਦੋ ਛੋਟੇ ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗ ਗਈ। ਦੱਸ ਦੇਈਏ ਕਿ ਜਦੋਂ ਛੋਟੇ ਬੱਚਿਆਂ ਦੀ ਕਲਾਸ ਤੋਂ ਛੁੱਟੀ ਹੋਈ ਤਾਂ ਉਹ ਸਕੂਲ ਵੈਨ ਦੇ ਵਿੱਚ ਬੈਠਣ ਦੇ ਲਈ ਜਾ ਰਹੇ ਸੀ |
ਪਟਿਆਲਾ ਦੇ ਐਸਐਸਟੀ ਨਗਰ 'ਚ ਸਥਿਤ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ 'ਚ ਉਸ ਵੇਲੇ ਹਫੜਾਦਫੜੀ ਮੱਚ ਗਈ ਜਦੋ ਛੋਟੇ ਬੱਚਿਆਂ ਦੀ ਸਕੂਲ ਵੈਨ ਨੂੰ ਅੱਗ ਲੱਗ ਗਈ।ਜਦੋਂ ਛੋਟੇ ਬੱਚਿਆਂ ਦੀ ਕਲਾਸ ਤੋਂ ਛੁੱਟੀ ਹੋਈ ਤਾਂ ਉਹ ਸਕੂਲ ਵੈਨ ਦੇ ਵਿੱਚ ਬੈਠਣ ਦੇ ਲਈ ਜਾ ਰਹੇ ਸੀ ਪਰ ਉਸੇ ਸਮੇਂ ਸਕੂਲ ਵੈਨ ਨੂੰ ਅੱਗ ਲੱਗ ਗਈ। ਖੈਰੀਅਤ ਰਹੀ ਕਿ ਇਸ ਸਮੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਸ ਤੋਂ ਬਾਅਦ ਸਥਾਨਕ ਲੋਕਾਂ ਨੇ ਬੱਚਿਆਂ ਦੀ ਦੇਖਭਾਲ ਕੀਤੀ।