:

ਕੁੱਟਮਾਰ ਦੇ ਮਾਮਲੇ ਚ 6ਸਮੇਤ 4 ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ਼


ਕੁੱਟਮਾਰ ਦੇ ਮਾਮਲੇ ਚ 6ਸਮੇਤ 4 ਨਾ ਮਾਲੂਮ  ਵਿਅਕਤੀਆ ਖਿਲਾਫ ਪਰਚਾ ਦਰਜ਼
ਬਰਨਾਲਾ 10/12/23
ਕੁੱਟਮਾਰ ਦੇ ਮਾਮਲੇ ਚ 6ਸਮੇਤ 4 ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ਼ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਅਮਰਜੀਤ ਸਿੰਘ ਨੇ ਵਰਿੰਦਰ ਸਿੰਘ ਵਾਸੀ ਸੇਖਾ ਦੇ ਬਿਆਨਾਂ ਤੇ ਕਾਕੂ ਲਹੌਰੀਆ, ਦੇਵ ਲਹੌਰੀਆ, ਪਿਊਸ਼ ਲਹੌਰੀਆ, ਪ੍ਰੇਮ ਸਨੀ,ਪ੍ਰੀਤ ਅਤੇ 4 ਨਾ ਮਾਲੂਮ ਵਿਅਕਤੀਆ ਖਿਲਾਫ ਕਾਰਵਾਈ ਕੀਤੀ ਹੈ l ਓਹਨਾ ਦਸਿਆ ਕਿ 2 ਦਸੰਬਰ ਨੂੰ ਵਰਿੰਦਰ ਸਿੰਘ ਆਪਣੇ ਘਰ ਜਾ ਰਿਹਾ ਸੀ, ਤਾ ਰਾਸਤੇ ਵਿੱਚ ਦੋਸੀਆ ਨੇ ਘੇਰ ਕੇ ਕੁੱਟਮਾਰ ਕੀਤੀ ਅਤੇ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਭੱਜ ਗਏ l ਫ਼ਿਲਹਾਲ ਕਾਰਵਾਈ ਜਾਰੀ ਹੈl