:

ਕੁੱਟਮਾਰ ਦੇ ਮਾਮਲੇ ਚ 6 ਵਿਅਕਤੀਆ ਖਿਲਾਫ ਪਰਚਾ ਦਰਜ਼


ਕੁੱਟਮਾਰ ਦੇ ਮਾਮਲੇ ਚ 6 ਵਿਅਕਤੀਆ ਖਿਲਾਫ ਪਰਚਾ ਦਰਜ਼
ਬਰਨਾਲਾ 10/12/23
ਕੁੱਟਮਾਰ ਦੇ ਮਾਮਲੇ ਚ 6ਸਮੇਤ ਵਿਅਕਤੀਆ ਖਿਲਾਫ ਪਰਚਾ ਦਰਜ਼ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਰਜੀਵ ਕੁਮਾਰ ਨੇ ਹਰਪ੍ਰੀਤ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ  ਮਨੀ, ਸੁਖਵੀਰ, ਜਗਰਾਜ, ਸੁਖਪ੍ਰੀਤ ਵਾਸੀਆਨ ਬਰਨਾਲਾ ਅਤੇ ਮੀਤ,ਜਸ ਵਾਸੀਆਨ ਪਖੋ ਕਲਾਂ ਦੇ ਖਿਲਾਫ ਕਾਰਵਾਈ ਕੀਤੀ ਹੈ l ਓਹਨਾ ਦਸਿਆ ਕਿ ਦੋਸੀਆ ਨੇ ਘੇਰ ਕੇ ਕੁੱਟਮਾਰ ਕੀਤੀ l ਫ਼ਿਲਹਾਲ ਕਾਰਵਾਈ ਜਾਰੀ ਹੈl