:

55 ਗ੍ਰਾਮ ਨਸ਼ੀਲੇ ਪਾਊਡਰ ਹੋਇਆ ਬਰਾਮਦ,3 ਦੋਸ਼ੀ ਕੀਤੇ ਗਿਰਫ਼ਤਾਰ


55 ਗ੍ਰਾਮ ਨਸ਼ੀਲੇ ਪਾਊਡਰ ਹੋਇਆ ਬਰਾਮਦ,3 ਦੋਸ਼ੀ ਕੀਤੇ ਗਿਰਫ਼ਤਾਰ 
ਬਰਨਾਲਾ 10/12/23
 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ 3 ਦੋਸ਼ੀ ਗਿਰਫ਼ਤਾਰ ਕੀਤੇ ਹਨ l ਥਾਣਾ ਧਨੌਲਾ ਦੇ ਥਾਣੇਦਾਰ ਬਲਵਿੰਦਰ ਸਿੰਘ ਨੇ ਸੋਨੂ ਸ਼ਰਮਾ ਅਤੇ ਸਾਲੂ ਵਾਸੀਆਨ ਲੋਂਗੋਵਾਲ ਅਤੇ ਰਾਜ ਕੁਮਾਰ ਵਾਸੀ ਬਰਨਾਲਾ ਨੂੰ ਗਿਰਫ਼ਤਾਰ ਕਰਕੇ ਮਾਮਲਾ ਦਰਜ ਕੀਤਾ ਹੈ l ਓਹਨਾ ਦੱਸਿਆ ਕਿ ਪੁਲਿਸ ਪਾਰਟੀ ਰਾਸਤੇ ਵਿੱਚ ਜਾ ਰਹੀ ਸੀ, ਤਾਂ ਦੋਸੀਆ ਨੇ ਪੁਲਿਸ ਪਾਰਟੀ ਨੂੰ ਦੇਖ ਕੇ ਓਥੋਂ ਭੱਜ ਗਏ,  ਕੋਲੋ 55 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ l