:

ਕੁੱਟਮਾਰ ਦੇ ਮਾਮਲੇ ਚ 8 ਵਿਅਕਤੀਆ ਖਿਲਾਫ ਪਰਚਾ ਦਰਜ਼


ਕੁੱਟਮਾਰ ਦੇ ਮਾਮਲੇ ਚ 8 ਵਿਅਕਤੀਆ ਖਿਲਾਫ ਪਰਚਾ ਦਰਜ਼
ਬਰਨਾਲਾ 14/12/23
ਕੁੱਟਮਾਰ ਦੇ ਮਾਮਲੇ ਚ 8 ਵਿਅਕਤੀਆ ਖਿਲਾਫ ਪਰਚਾ ਦਰਜ਼ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਤਰਸੇਮ ਸਿੰਘ ਨੇ ਅਮਨਦੀਪ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ਤੇ ਆਸ਼ਰਮ ਸਿੰਘ, ਜਤਿੰਦਰ ਸਿੰਘ,ਸੀਪਾ ਸਿੰਘ, ਲੂਟਰੀ, ਗਗੂ, ਛਿੰਦਾ, ਕਾਲਾ ਅਤੇ ਨਵਦੀਪ ਵਾਸੀਆਨ ਹੰਡਿਆਇਆ ਦੇ ਖਿਲਾਫ ਕਾਰਵਾਈ ਕੀਤੀ ਹੈ l ਓਹਨਾ ਦਸਿਆ ਕਿ 11 ਦਸੰਬਰ ਨੂੰ ਦੋਸੀ ਆਸ਼ਰਮ ਵਿੱਚ ਲਲਕਾਰੇ ਮਾਰ ਰਹੇ ਸੀ, ਰੋਕਣ ਦੀ ਕੋਸ਼ਿਸ ਕੀਤੀ ਤਾਂ ਦੋਸੀਆ ਨੇ ਮੇਰੇ ਨਾਲ ਕੁੱਟਮਾਰ ਕੀਤੀ l ਫਿਲਹਾਲ ਕਾਰਵਾਈ ਜਾਰੀ ਹੈlਦੋਸੀਆ ਖਿਲਾਫ ਪਰਚਾ ਦਰਜ਼ ਕਰ ਲਿਆ ਹੈ l