:

ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਪਰਚਾ ਦਰਜ਼


ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਪਰਚਾ ਦਰਜ਼
ਬਰਨਾਲਾ 14 ਦਸੰਬਰ
ਐਕਸੀਡੈਂਟ ਦੇ ਮਾਮਲੇ ਵਿੱਚ ਇੱਕ ਵਿਅਕਤੀ ਖਿਲਾਫ ਪਰਚਾ ਦਰਜ਼ ਕੀਤਾ ਹੈ l ਥਾਣਾ ਸਹਿਣਾ ਦੇ ਥਾਣੇਦਾਰ ਸੇਵਾ ਸਿੰਘ ਨੇ ਦਲੇਰ ਸਿੰਘ ਵਾਸੀ ਐਲਨਾਬਾਦ ਦੇ ਬਿਆਨਾਂ ਤੇ ਹਰਬੰਸ ਸਿੰਘ ਵਾਸੀ ਸਹਿਣਾ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ l ਓਹਨਾਂ ਦਸਿਆ ਕਿ ਉਹ ਗੱਡੀ ਨਾਲ ਸਬਜੀ ਵੇਚਣ ਦਾ ਕੰਮ ਕਰਦਾ ਹੈ, ਜਦ ਸਬਜ਼ੀ ਵੇਚਣ ਗਿਆ ਤਾਂ ਜਿਆਦਾ ਧੁੰਦ ਕਾਰਨ ਟਰੱਕ ਨਾ ਦੀਖਿਆ ਅਤੇ ਟਰੱਕ ਸੜਕ ਦੇ ਵਿਚਕਾਰ ਖੜ੍ਹਾ ਸੀ, ਤਾਂ ਗੱਡੀ ਟਰੱਕ ਵਿੱਚ ਵੱਜਣ ਕਰਕੇ ਗੱਡੀ ਨੂੰ ਅੱਗ ਲੱਗ ਗਈ l ਟਰੱਕ ਦੇ ਡਰਾਈਵਰ ਦਾ ਪਤਾ ਲੱਗਣ ਤੇ ਉਸ ਉਪਰ ਪਰਚਾ ਦਰਜ ਕੀਤਾ l ਫਿਲਹਾਲ ਕਰਵਾਈ ਜਾਰੀ ਹੈ l