:

ਕੁੱਟਮਾਰ ਦੇ ਮਾਮਲੇ ਇੱਕ ਦੋਸ਼ੀ ਕੀਤਾ ਗਿਰਫ਼ਤਾਰ


ਕੁੱਟਮਾਰ ਦੇ ਮਾਮਲੇ ਇੱਕ ਦੋਸ਼ੀ ਕੀਤਾ ਗਿਰਫ਼ਤਾਰ
ਬਰਨਾਲਾ 15/12/23

ਕੁੱਟਮਾਰ ਦੇ ਮਾਮਲੇ ਇੱਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਜਗਪਾਲ ਸਿੰਘ ਪਰਮਜੀਤ ਕੌਰ ਦੇ ਬਿਆਨਾਂ ਤੇ ਕੁਲਦੀਪ ਸਿੰਘ ਨੂੰ ਗਿਰਫਤਾਰ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾ ਦੱਸਿਆ ਕਿ 13 ਦਸੰਬਰ ਨੂੰ ਉਹ ਆਪਣੇ ਘਰ ਸੀ, ਤਾਂ ਦੋਸੀ ਨੇ ਉਸ ਦੇ ਘਰ ਆ ਕੇ ਗਾਲੀ ਗਲੋਚ ਕੀਤੀ,ਕੁੱਟਮਾਰ ਕੀਤੀ l ਦੋਸੀ ਦਾ ਪਹਿਲਾਂ ਤੋਂ ਜ਼ਮੀਨ ਪਿੱਛੇ ਝਗੜਾ ਚਲਦਾ ਸੀ l ਫਿਲਹਾਲ ਦੋਸੀ ਗਿਰਫਤਾਰ ਹੈ l