:

ਬਲੈਕਮੇਲ ਕਰਕੇ 15000 ਰੁਪਏ ਲੁੱਟੇ, 3 ਦੋਸੀ ਖਿਲਾਫ ਪਰਚਾ ਦਰਜ਼


ਬਲੈਕਮੇਲ ਕਰਕੇ 15000 ਰੁਪਏ ਲੁੱਟੇ, 3 ਦੋਸੀ ਖਿਲਾਫ ਪਰਚਾ ਦਰਜ਼
ਬਰਨਾਲਾ 15/12/23
ਬਲੈਕਮੇਲ ਕਰਕੇ 15000ਰੁਪਏ ਲੁੱਟਣ ਦੇ ਮਾਮਲੇ ਵਿੱਚ 3 ਦੋਸੀਆ ਖਿਲਾਫ ਮਾਮਲਾ ਸਾਹਮਣੇ ਆਇਆ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਜਗਸੀਰ ਸਿੰਘ ਨੇ ਲਖਵਿੰਦਰ ਸਿੰਘ ਵਾਸੀ ਬਰਨਾਲਾ ਦੇ ਬਿਆਨਾਂ ਤੇ ਨਛਤਰ ਸਿੰਘ, ਜਸਵੀਰ ਕੌਰ, ਅਤੇ ਗੋਗੀ ਦੇ ਖਿਲਾਫ਼ ਪਰਚਾ ਦਰਜ਼ ਕੀਤਾ ਹੈ l ਓਹਨਾ ਦਸਿਆ ਕਿ ਦੋਸੀ ਘਰ ਬੁਲਾ ਕੇ ਬਲੈਕਮੇਲ ਕਰਦਾ ਸੀ, ਬਦਨਾਮੀ ਕਰੇਗਾ l ਮੁੱਦਈ ਨੇ ਡਰ ਕੇ 15000 ਰੁਪਏ ਦੇ ਦਿੱਤੇ l ਫਿਲਹਾਲ ਕਰਵਾਈ ਜਾਰੀ ਹੈ l