:

ਚੋਰੀ ਦੇ ਮਾਮਲੇ ਵਿੱਚ 4 ਸਮੇਤ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ 4 ਸਮੇਤ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ
ਬਰਨਾਲਾ 16/12/23
ਚੋਰੀ ਦੇ ਮਾਮਲੇ ਵਿੱਚ 4 ਸਮੇਤ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਪਰਦੀਪ ਸਿੰਘ ਨੇ ਅਸ਼ੋਕ ਕੁਮਾਰ ਵਾਸੀ ਬਰਨਾਲਾ ਦੇ ਬਿਆਨਾਂ ਤੇ ਸੋਨੀ ਦਾਸ, ਬਹਾਦਰ ਸਿੰਘ, ਜਰਨੈਲ ਸਿੰਘ, ਸੋਨੀ ਸਿੰਘ ਅਤੇ 3 ਨਾ ਮਾਲੂਮ ਵਿਅਕਤੀਆਂ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾਂ ਦੱਸਿਆ ਕਿ 11ਦਸੰਬਰ ਨੂੰ ਰਾਤ ਨੂੰ ਜਿੰਦਰਾ ਤੋੜ ਕੇ ਡੀ ਜੇ ਦਾ ਸਮਾਨ ਚੋਰੀ ਹੋਇਆ ਹੈ l ਫਿਲਹਾਲ ਕਰਵਾਈ ਜਾਰੀ ਹੈ l