:

30 ਗ੍ਰਾਮ ਨਸ਼ੀਲਾ ਪਾਊਡਰ ਹੋਇਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫਤਾਰ


30 ਗ੍ਰਾਮ ਨਸ਼ੀਲਾ ਪਾਊਡਰ ਹੋਇਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫਤਾਰ
ਬਰਨਾਲਾ 16/12/23
30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਣ ਤੇ ਇੱਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਨੇ ਟੇਕ ਚੰਦ ਨੇ ਅਰਸ਼ਦੀਪ ਸਿੰਘ ਵਾਸੀ ਜੋਧਪੁਰ ਨੂੰ ਗਿਰਫਤਾਰ ਕਰਕੇ ਪਰਚਾ ਦਰਜ਼ ਕੀਤਾ ਹੈ l ਓਹਨਾਂ ਦੱਸਿਆ ਕਿ  ਦੋਸ਼ੀ ਨਸ਼ੀਲਾ ਪਾਊਡਰ ਲਿਆ ਕੇ ਵੇਚਣ ਦਾ ਆਦੀ ਹੈ,ਨੂੰ ਗਿਰਫਤਾਰ ਕਰਕੇ 30 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਕੀਤਾ l