:

25 ਬੋਤਲਾਂ ਸ਼ਰਾਬ ਠੇਕਾ ਹੋਇਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫਤਾਰ


25 ਬੋਤਲਾਂ ਸ਼ਰਾਬ ਠੇਕਾ ਹੋਇਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫਤਾਰ
ਬਰਨਾਲਾ 16/12/23
25 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇੱਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਬਰਨਾਲਾ ਦੇ ਥਾਣੇਦਾਰ ਸਵਰਨ ਸਿੰਘ ਨੇ ਬਲਜਿੰਦਰ ਸਿੰਘ ਵਾਸੀ ਬਰਨਾਲਾ ਨੂੰ ਗਿਰਫ਼ਤਾਰ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲਣ ਤੇ ਰੇਡ ਕਰਨ ਤੇ 25 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈਆਂ, ਤੁਰੰਤ ਦੋਸੀ ਗਿਰਫ਼ਤਾਰ ਕੀਤਾ l