:

ਟ੍ਰੈਫਿਕ ਪੁਲਿਸ ਬਰਨਾਲਾ ਦੀ ਟੀਮ ਵੱਲੋਂ ਜੋੜੇ ਪੰਪ ਨਾਕਾ ਲਗਾ ਕੇ 12 ਵੀਕਲਾਂ ਦੇ ਚਲਾਨ ਕੱਟੇ ਗਏ ਐਸਐਸਪੀ

ਟ੍ਰੈਫਿਕ ਪੁਲਿਸ ਬਰਨਾਲਾ ਦੀ ਟੀਮ ਵੱਲੋਂ ਜੋੜੇ ਪੰਪ ਨਾਕਾ ਲਗਾ ਕੇ 12 ਵੀਕਲਾਂ ਦੇ ਚਲਾਨ ਕੱਟੇ ਗਏ   ਐਸਐਸਪੀ

ਬਰਨਾਲ਼ਾ 16/12/23

ਬਰਨਾਲਾ ਸੰਦੀਪ ਕੁਮਾਰ ਮਲਿਕ ਟ੍ਰੈਫਿਕ ਇੰਚਾਰਜ ਜਸਵਿੰਦਰ ਸਿੰਘ ਢੀਂਡਸਾ ਵੱਲੋਂ ਅੱਜ ਜੋੜੇ ਪੰਪ ਨਾਕਾ ਲਗਾ ਕੇ ਬੀਕਲਾਂ ਦੀ ਚੈਕਿੰਗ ਕੀਤੀ ਗਈ ਹ ਜਿਸ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਅੱਜ ਨੰਬਰ ਪਲੇਟ ਕਾਗਜ 3 ਸਵਾਰੀ ਪ੍ਰੈਸ਼ਰ ਹਾਰਨ ਦੇ ਚਲਾਨ ਕੱਟੇ ਗਏ ਨੇ ਟ੍ਰੈਫਿਕ ਪੁਲਿਸ ਵੱਲੋਂ ਸੱਤ ਚਲਾਨ ਨਗਦ ਕੱਟੇ ਗਏ ਨੇ 5 ਵੀਕਲਾਂ ਦੇ ਚਲਾਨ ਕੱਟੇ ਗਏ ਨੇ ਟ੍ਰੈਫਿਕ ਨਿਯਮਾਂ ਉਲੰਘਣਾ ਕਰਨ ਵਾਲੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।