:

40 ਲੱਖ ਦੀ ਮਾਰੀ ਠੱਗੀ,ਇੱਕ ਦੋਸ਼ੀ ਖਿਲਾਫ਼ ਪਰਚਾ ਦਰਜ


40 ਲੱਖ ਦੀ ਮਾਰੀ ਠੱਗੀ,ਇੱਕ ਦੋਸ਼ੀ ਖਿਲਾਫ਼ ਪਰਚਾ ਦਰਜ
ਬਰਨਾਲਾ 17/12/23
40ਲੱਖ ਦੀ ਠੱਗੀ ਮਾਰਨ ਤੇ ਇੱਕ ਦੋਸ਼ੀ ਖਿਲਾਫ਼ ਪਰਚਾ ਦਰਜ ਕੀਤਾ ਹੈ l ਥਾਣਾ ਬਰਨਾਲਾ ਦੇ ਥਾਨੇਦਾਰ ਯਸ਼ਪਾਲ ਸਿੰਘ ਨੇ ਕਮਲਜੀਤ ਕੌਰ ਵਾਸੀ ਕੱਟੂ ਦੇ ਬਿਆਨਾਂ ਤੇ ਗੁਰਮੈਲ ਸਿੰਘ ਵਾਸੀ ਘਨੋਰੀ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 17 ਨਵੰਬਰ ਤੋਂ 22 ਨਵੰਬਰ 2021 ਨੂੰ ਦੋਸੀ ਨੇ ਕਮਲਜੀਤ ਕੌਰ ਦੇ ਘਰਵਾਲ਼ੇ ਨੂੰ ਨਜਾਇਜ ਹਿਰਾਸਤ ਵਿੱਚ ਰੱਖ ਕੇ 20 ਲੱਖ ਦਾ ਜਾਅਲੀ ਪਰਨੋਟ ਅਤੇ 20 ਲੱਖ ਦਾ ਜਾਅਲੀ ਇਕਰਾਰਨਾਮਾ ਤਿਆਰ ਕਰਕੇ ਠੱਗੀ ਮਾਰੀ ਹੈ