:

ਐਕਸੀਡੈਂਟ ਕਾਰਨ ਇੱਕ ਵਿਅਕਤੀ ਖਿਲਾਫ ਪਰਚਾ ਦਰਜ


ਐਕਸੀਡੈਂਟ ਕਾਰਨ ਇੱਕ ਵਿਅਕਤੀ ਖਿਲਾਫ ਪਰਚਾ ਦਰਜ
ਬਰਨਾਲਾ 17/12/23
ਐਕਸੀਡੈਂਟ ਕਾਰਨ ਇੱਕ ਵਿਅਕਤੀ ਖਿਲਾਫ ਪਰਚਾ ਦਰਜ ਕੀਤਾ ਹੈ l ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਬਲੀ ਰਾਮ ਨੇ ਭੀਮ ਸਿੰਘ ਵਾਸੀ ਪੱਖੋਂ ਕਲਾਂ ਦੇ ਬਿਆਨਾਂ ਬਲਵੰਤ ਰਾਮ ਵਾਸੀ ਧਰਮਪੁਰਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 5 ਦਸੰਬਰ ਨੂੰ ਸ਼ਾਮੀ ਰੇਹੜੀ ਬਲ਼ਦ ਵਿੱਚ ਲਾਪਰਵਾਹੀ ਨਾਲ ਟੱਕਰ ਮਾਰੀ, ਰੇਹੜੀ ਟੁੱਟ ਗਈ ਅਤੇ ਜ਼ਿਆਦਾ ਸੱਟ ਕਾਰਨ ਵਿਅਕਤੀ ਨੂੰ ਫ਼ਰੀਦਕੋਟ ਰੈਫਰ ਕਰ ਦਿੱਤਾ l ਫਿਲਹਾਲ ਕਰਵਾਈ ਜਾਰੀ ਹੈ l