:

ਹਥਿਆਰਾਂ ਸਮੇਤ 3 ਅਤੇ 2ਅਨਪਛਾਤੇ ਦੋਸੀ ਕੀਤੇ ਗਿਰਫਤਾਰ


ਹਥਿਆਰਾਂ ਸਮੇਤ 3 ਅਤੇ 2ਅਨਪਛਾਤੇ ਦੋਸੀ ਕੀਤੇ ਗਿਰਫਤਾਰ
ਬਰਨਾਲਾ 17/12/23
ਹਥਿਆਰਾਂ ਸਮੇਤ 3 ਅਤੇ 2ਅਨਪਛਾਤੇ ਦੋਸੀ ਗ੍ਰਿਫਤਾਰ ਕੀਤੇ ਹਨ l ਥਾਣਾ ਟੱਲੇਵਾਲ ਦੇ ਥਾਣੇਦਾਰ ਕਮਲਜੀਤ ਸਿੰਘ ਨੇ ਮਨਤਾਰ ਸਿੰਘ, ਬਲਜਿੰਦਰ ਸਿੰਘ ਮੰਗੂ ਸਿੰਘ ਵਾਸੀਆਨ ਚੰਨਣਵਾਲ ਅਤੇ 2 ਅਨਪਛਾਤੇ ਦੋਸੀਆ ਖਿਲਾਫ ਕਾਰਵਾਈ ਕੀਤੀ ਜਾਵੇ l ਓਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਰੇਡ ਕਰਨ ਤੇ ਦੋਸੀਆ ਸਮੇਤ ਇੱਕ ਕਿਰਚ, ਇੱਕ ਬੇਸਬਾਲ ਅਤੇ ਇਕ ਦਾਹ ਲੋਹਾ ਬਰਾਮਦ ਕੀਤਾ l