:

ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ,ਪਰਚਾ ਹੋਇਆ ਦਰਜ


ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ,ਪਰਚਾ ਹੋਇਆ ਦਰਜ
ਬਰਨਾਲਾ 18/12/23
ਸਹੁਰੇ ਪਰਿਵਾਰ ਨੇ ਦਹੇਜ ਪਿੱਛੇ ਕੀਤਾ ਤੰਗ, ਪਰਚਾ ਦਰਜ ਕੀਤਾ ਹੈ l ਥਾਣਾ ਤਪਾ ਦੇ ਥਾਣੇਦਾਰ ਜਸਪਾਲ ਸਿੰਘ ਨੇ ਅਮਨਦੀਪ ਕੌਰ ਦੇ ਬਿਆਨਾਂ ਤੇ ਗੁਰਸੇਵਕ ਸਿੰਘ,ਸੁਰਜੀਤ ਸਿੰਘ ਅਤੇ ਜਸਪਾਲ ਕੌਰ ਦੇ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 22/8/2023 ਨੂੰ ਮਹਿਲਾ ਦੁਆਰਾ ਆਪਣੇ ਸਹੁਰੇ ਪਰਿਵਾਰ (ਸੱਸ, ਸਹੁਰਾ ਅਤੇ ਘਰਵਾਲਾ) ਵਲੋ ਦਹੇਜ ਪਿੱਛੇ ਤੰਗ ਪਰੇਸ਼ਾਨ ਕਰਨ ਕਰਕੇ ਪਰਚਾ ਦਰਜ ਕਰਵਾਇਆ ਹੈ l ਫਿਲਹਾਲ ਕਰਵਾਈ ਜਾਰੀ ਹੈ l