:

42 ਬੋਤਲਾਂ ਸ਼ਰਾਬ ਠੇਕਾ ਹੋਈਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫ਼ਤਾਰ


42 ਬੋਤਲਾਂ ਸ਼ਰਾਬ ਠੇਕਾ ਹੋਈਆ ਬਰਾਮਦ, ਇੱਕ ਦੋਸ਼ੀ ਕੀਤਾ ਗਿਰਫ਼ਤਾਰ
ਬਰਨਾਲਾ 19/12/23
42 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇੱਕ ਦੋਸ਼ੀ ਗਿਰਫ਼ਤਾਰ ਕੀਤਾ ਹੈ l ਥਾਣਾ ਮਹਿਲ ਕਲਾਂ ਦੇ ਥਾਣੇਦਾਰ ਬਲਦੇਵ ਸਿੰਘ ਨੇ ਅੰਗਰੇਜ਼ ਸਿੰਘ ਵਾਸੀ ਮੁੰਮ ਨੂੰ ਗ੍ਰਿਫਤਾਰ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲੀ ਕਿ ਦੋਸੀ ਸਸਤੇ ਮੁੱਲ ਤੇ ਲਿਆ ਕੇ ਮਹਿੰਗੇ ਭਾਅ ਵੇਚਦਾ ਹੈ, ਰੇਡ ਕਰਨ ਤੇ 42 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈਆ, ਤੁਰੰਤ ਦੋਸੀ ਗਿਰਫ਼ਤਾਰ ਕੀਤਾ ਗਿਆ l