:

11 ਬੋਤਲਾਂ ਸ਼ਰਾਬ ਠੇਕਾ ਹੋਈਆ ਬਰਾਮਦ, ਇੱਕ ਦੋਸਨ ਕੀਤੀ ਗਿਰਫ਼ਤਾਰ

0

11 ਬੋਤਲਾਂ ਸ਼ਰਾਬ ਠੇਕਾ ਹੋਈਆ ਬਰਾਮਦ, ਇੱਕ ਦੋਸਨ ਕੀਤੀ ਗਿਰਫ਼ਤਾਰ
ਬਰਨਾਲਾ19/12/23
11 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਣ ਤੇ ਇੱਕ ਦੋਸਨ ਗਿਰਫ਼ਤਾਰ ਕੀਤੀ ਹੈ l ਥਾਣਾ ਬਰਨਾਲਾ ਦੇ ਥਾਨੇਦਾਰ ਲਾਭ ਸਿੰਘ ਨੇ ਬਲਵੀਰ ਕੌਰ ਵਾਸੀ ਬਰਨਾਲਾ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ ਕੀਤਾ ਹੈ l ਓਹਨਾਂ ਦੱਸਿਆ ਕਿ ਪੁਲਿਸ ਪਾਰਟੀ ਨੂੰ ਜਾਣਕਾਰੀ ਮਿਲਣ ਤੇ ਦੋਸ਼ਨ ਤੇ ਰੇਡ ਕਰਨ ਤੇ 11 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈਆ l ਦੋਸਨ ਨੇ ਮੌਕੇ ਤੇ ਜਮਾਨਤ ਲਵਾ ਲਈ, ਬਰ ਜਮਾਨਤ ਰਿਹਾ ਕੀਤਾ ਗਿਆ l