:

ਬਰਨਾਲਾ ਜੇਲ ਵਿਚੋਂ ਨਸਾ ਅਤੇ ਫੋਨ ਹੋਇਆ ਬਰਾਮਦ, ਪਰਚਾ ਕੀਤਾ ਦਰਜ਼


ਬਰਨਾਲਾ ਜੇਲ ਵਿਚੋਂ ਨਸਾ ਅਤੇ ਫੋਨ  ਹੋਇਆ ਬਰਾਮਦ, ਪਰਚਾ ਕੀਤਾ ਦਰਜ਼
ਬਰਨਾਲਾ 20/12/23
ਬਰਨਾਲਾ ਜੇਲ ਵਿਚੋਂ ਨਸਾ ਅਤੇ ਫੋਨ ਬਰਾਮਦ ਹੋਣ ਤੇ ਪਰਚਾ ਦਰਜ ਕੀਤਾ ਹੈ lਸਿਟੀ ਬਰਨਾਲਾ ਦੇ ਸਹਾਇਕ ਸੁਪਰਡੈਂਟ ਨੇ ਤਲਾਸ਼ੀ ਦੌਰਾਨ ਬਿਨਾਂ ਖ਼ਾਖੀ ਰੰਗ ਦੀ ਪੇਟੀ ਵਿਚ 2 ਪੈਕਟ ਫੈਕੇ(25 ਪੁੜੀਆ ਤੰਬਾਕੂ, 5 ਮੰਡਲ ਬੀੜੀ) ਅਤੇ ਭੂਰੇ ਰੰਗ ਦੀ ਪੈਂਟ ਵਿੱਚ 1 ਫੈਕੇ (6 ਪੁੜੀਆ ਤੰਬਾਕੂ, 2 ਮੰਡਲ ) ਬਰਾਮਦ ਹੋਏ, ਹਵਾਲਾਤੀ ਸਲਮਾਨ ਖਾਨ ਦੇ ਕੱਪੜਿਆ ਵਿੱਚੋ ਇੱਕ ਕੀਪੈਡ ਫੋਨ ਸਮੇਤ ਸਿਮ ਬ੍ਰਾਮਦ ਹੋਇਆ l ਪਰਚਾ ਦਰਜ ਕੀਤਾ ਗਿਆ l