:

ਦਹੇਜ ਕਾਰਨ ਕਰਦੇ ਸੀ ਤੰਗ ਪਰੇਸ਼ਾਨ, ਦੁਖੀ ਹੋਈ ਨੂੰਹ ਨੇ ਕੀਤੀ ਆਤਮ ਹੱਤਿਆ, ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼

ਦਹੇਜ ਕਾਰਨ ਕਰਦੇ ਸੀ ਤੰਗ ਪਰੇਸ਼ਾਨ, ਦੁਖੀ ਹੋਈ ਨੂੰਹ ਨੇ ਕੀਤੀ ਆਤਮ ਹੱਤਿਆ, ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼ 
ਬਰਨਾਲਾ 20/12/23
ਦਹੇਜ ਕਰਨ ਤੰਗ ਪਰੇਸ਼ਾਨ ਕਰਨ ਤੇ ਨੂੰਹ ਨੇ ਆਤਮ ਹੱਤਿਆ ਕਰ ਲਈ ਘਰਵਾਲਾ, ਸੱਸ ਅਤੇ ਸਹੁਰਾ ਖ਼ਿਲਾਫ਼ ਪਰਚਾ ਦਰਜ਼  ਹੈ l ਥਾਣਾ ਠੁੱਲੀਵਾਲ ਦੇ ਥਾਣੇਦਾਰ ਬਲਦੇਵ ਸਿੰਘ ਪਰਮਜੀਤ ਕੌਰ ਵਾਸੀ ਸਾਹਾਖਾਣਾ ਦੇ ਬਿਆਨਾਂ ਤੇ ਗੁਰਜੰਟ ਸਿੰਘ, ਮੇਜਰ ਸਿੰਘ ਅਤੇ  ਮਨਜੀਤ ਕੌਰ ਖਿਲਾਫ ਪਰਚਾ ਦਰਜ਼ ਕੀਤਾ ਹੈ l ਓਹਨਾ ਦਸਿਆ ਕਿ 6/10/2019 ਨੂੰ ਪਰਮਜੀਤ ਕੌਰ ਦੀ ਲੜਕੀ ਦਾ ਵਿਆਹ ਕੀਤਾ ਸੀ, ਪਰੰਤੂ ਸਹੁਰਾ ਪਰਿਵਾਰ ਦਹੇਜ ਘੱਟ ਦੇਣ ਕਾਰਨ ਖੁਸ ਨਹੀਂ ਸੀ, ਤੰਗ ਪਰੇਸ਼ਾਨ ਕਰਦੇ ਸੀ l ਲੜਕੀ ਨੇ ਦੁਖੀ ਹੋ ਕੇ ਆਤਮ ਹੱਤਿਆ ਕਰ ਲਈ l ਫਿਲਹਾਲ ਕਰਵਾਈ ਜਾਰੀ ਹੈ l