:

ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ


ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ
ਬਰਨਾਲਾ 24/12/23
ਚੋਰੀ ਦੇ ਮਾਮਲੇ ਵਿੱਚ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਕੀਤਾ ਹੈ l ਥਾਣਾ ਤਪਾ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਬੂਟਾ ਲਾਲ ਵਾਸੀ ਸੁਖਾਨੰਦ ਦੇ ਬਿਆਨਾਂ ਨਾ ਮਾਲੂਮ ਵਿਅਕਤੀਆ ਖਿਲਾਫ ਪਰਚਾ ਦਰਜ ਕਰਵਾਇਆ ਹੈ l ਓਹਨਾਂ ਦੱਸਿਆ ਕਿ 22 ਦਸੰਬਰ ਰਾਤ ਨੂੰ ਬੂਟਾ ਲਾਲ ਨੇ ਕਾਰ ਗੇਟਾ ਤੇ ਖੜੀ ਕੀਤੀ ਸੀ, ਅਗਲੇ ਦਿਨ ਕਾਰ ਉਸ ਜਗ੍ਹਾ ਤੇ ਨਹੀਂ ਸੀ, ਜੌ ਕਿ ਚੋਰੀ ਹੋ ਚੁੱਕੀ ਹੈ l ਫਿਲਹਾਲ ਕਰਵਾਈ ਜਾਰੀ ਹੈ l