:

ਕੁੱਟਮਾਰ ਦੇ ਮਾਮਲੇ ਵਿੱਚ 4 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਕੀਤਾ ਦਰਜ


ਕੁੱਟਮਾਰ ਦੇ ਮਾਮਲੇ ਵਿੱਚ 4 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਕੀਤਾ ਦਰਜ 
ਬਰਨਾਲਾ 24/12/23
ਕੁੱਟਮਾਰ ਦੇ ਮਾਮਲੇ ਵਿੱਚ 4 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ ਕੀਤਾ ਹੈ l ਥਾਣਾ ਧਨੌਲਾ ਦੇ ਥਾਣੇਦਾਰ ਅਵਤਾਰ ਸਿੰਘ ਨੇ ਗੁਰਦੀਪ ਸਿੰਘ ਵਾਸੀ ਸੁਨਾਮ ਦੇ ਬਿਆਨਾਂ ਤੇ 4 ਨਾ ਮਾਲੂਮ ਵਿਅਕਤੀਆ ਖਿਲਾਫ਼ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ 15 ਦਸੰਬਰ ਨੂੰ ਗੁਰਦੀਪ ਸਿੰਘ ਸੁਨਾਮ ਤੋਂ ਧਨੌਲਾ ਆ ਰਿਹਾ ਸੀ, ਰਾਸਤੇ ਵਿੱਚ ਘਰ ਕੇ ਕੁੱਟਮਾਰ ਕੀਤੀ, ਉਪਰੰਤ 4500 ਰੁਪਏ ਅਤੇ 2 ਮੋਬਾਈਲ ਫੋਨ ਖੋ ਕੇ ਧਮਕੀਆਂ ਦਿੰਦੇ ਭੱਜ ਗਏ l ਫਿਲਹਾਲ ਕਰਵਾਈ ਕੀਤੀ ਜਾ ਰਹੀ ਹੈ l