:

18,55,904 ਰੁਪਏ ਦਾ ਮਾਲ ਕੀਤਾ ਖੁਰਦ ਬੁਰਦ ਚੋਰੀ,3 ਦੋਸੀਆ ਖਿਲਾਫ਼ ਪਰਚਾ ਦਰਜ


18,55,904 ਰੁਪਏ ਦਾ ਮਾਲ ਕੀਤਾ ਖੁਰਦ ਬੁਰਦ ਚੋਰੀ,3 ਦੋਸੀਆ ਖਿਲਾਫ਼ ਪਰਚਾ ਦਰਜ
ਬਰਨਾਲਾ 24/12/23
18,55,904 ਰੁਪਏ ਦਾ ਮਾਲ ਕੀਤਾ ਖੁਰਦ ਬੁਰਦ ਚੋਰੀ,3 ਦੋਸੀਆ ਖਿਲਾਫ਼ ਪਰਚਾ ਦਰਜ ਕੀਤਾ ਹੈ l ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਗੁਰਮੇਲ ਸਿੰਘ ਨੇ ਕੁਲਵੀਰ ਸਿੰਘ ਵਾਸੀ ਹੰਡਿਆਇਆ ਦੇ ਬਿਆਨਾਂ ਤੇ ਬਹਾਦਰ ਸਿੰਘ ਵਾਸੀ ਧੂਰੀ, ਹਰੀਕਾਤ ਵਾਸੀ ਜਲੰਧਰ ਅਤੇ ਦੀਪਕ ਪਾਲ ਜਲੰਧਰ ਦੇ ਖਿਲਾਫ਼ ਪਰਚਾ ਦਰਜ ਕਰਵਾਇਆ ਹੈ l ਓਹਨਾ ਦਸਿਆ ਕਿ ਕੁਲਵੀਰ ਸਿੰਘ ਟਰਾਂਸਪੋਰਟ ਦਾ ਕੰਮ ਕਰਦਾ ਹੈ, ਉਸਨੇ ਮਾਲ ਅੱਗੇ ਭੇਜਣ ਲਈ ਇਕ ਟਰੱਕ ਦੀ ਮੰਗ ਕੀਤੀ ਸੀ,ਜਿਸ ਤੇ ਮਾਲ ਮਹਾਰਾਸ਼ਟਰ ਪਹੁੰਚਾਉਣਾ ਸੀ, ਜੌ ਹਜੇ ਤਕ ਨਹੀਂ ਪਹੁੰਚਿਆ, ਖੁਰਦ ਬੁਰਦ ਕਰ ਦਿੱਤਾ ਹੈ l 18,55,904 ਰੁਪਏ ਦਾ ਮਾਲ ਸੀ l ਫਿਲਹਾਲ ਕਰਵਾਈ ਜਾਰੀ ਹੈ l