:

50 ਲੀਟਰ ਲਾਹਣ ਬ੍ਰਾਹਮਣ ਹੋਣ ਤੇ ਇੱਕ ਦੋਸੀ ਕੀਤਾ ਗਿਰਫਤਾਰ


50 ਲੀਟਰ ਲਾਹਣ ਬ੍ਰਾਹਮਣ ਹੋਣ ਤੇ ਇੱਕ ਦੋਸੀ ਕੀਤਾ ਗਿਰਫਤਾਰ
ਬਰਨਾਲਾ 25 ਦਸੰਬਰ
 50 ਲੀਟਰ ਲਾਹਣ ਬਰਾਮਦ ਹੋਣ ਤੇ ਇੱਕ ਦੋਸੀ ਗਿਰਫਤਾਰ ਕੀਤਾ ਹੈ l ਥਾਣਾ ਰੂੜੇਕੇ ਕਲਾਂ ਦੇ ਥਾਣੇਦਾਰ ਬਲੀ ਰਾਮ ਨੇ ਗੁਰਨੰਦ ਸਿੰਘ ਵਾਸੀ ਰੂੜੇਕੇ ਕਲਾ ਨੂੰ ਗ੍ਰਿਫਤਾਰ ਕਰਕੇ 50 ਲੀਟਰ ਲਾਹਣ ਬਰਾਮਦ ਕੀਤਾ ਹੈ lਜਾਣਕਾਰੀ ਲਈ ਦੱਸਿਆ ਕਿ ਪੁਲਿਸ ਪਾਰਟੀ ਨੂੰ  ਜਾਣਕਾਰੀ ਮਿਲਣ ਤੇ ਦੋਸ਼ੀ ਪਰ ਰੇਡ ਕਰਕੇ 50 ਲੀਟਰ ਲਾਹਨ ਬਰਾਮਦ ਕੀਤਾ ਗਿਆ, ਤੁਰੰਤ ਪਰਚਾ ਦਰਜ ਕੀਤਾ l