:

ਬਰਨਾਲਾ ਜੇਲ ਵਿੱਚੋਂ ਮੋਬਾਇਲ ਫੋਨ ਹੋਇਆ ਬਰਾਮਦ, ਪਰਚਾ ਹੋਇਆ ਦਰਜ


ਬਰਨਾਲਾ ਜੇਲ ਵਿੱਚੋਂ ਮੋਬਾਇਲ ਫੋਨ ਹੋਇਆ ਬਰਾਮਦ, ਪਰਚਾ ਹੋਇਆ ਦਰਜ 
 ਬਰਨਾਲਾ 25 ਦਸੰਬਰ  
ਬਰਨਾਲਾ ਜੇਲ ਵਿੱਚੋਂ ਕੈਦੀ ਦੁਆਰਾ ਇੱਕ ਮੋਬਾਇਲ ਫੋਨ ਬਰਾਮਦ ਹੋਣ ਤੇ ਪਰਚਾ ਦਰਜ ਕੀਤਾ ਗਿਆ ਹੈ l ਥਾਣਾ ਬਰਨਾਲਾ ਦੇ ਸਹਾਇਕ ਸੁਪਰਡੈਂਟ ਦੁਆਰਾ ਤਲਾਸੀ ਦੌਰਾਨ ਸੈਲਾ ਨੰਬਰ 4 ਦੀ ਤਲਾਸ਼ੀ ਦੌਰਾਨ ਕੈਦੀ ਕੁਲਵਿੰਦਰ ਸਿੰਘ ਦੇ ਕੱਪੜੇ ਵਿੱਚੋਂ ਇੱਕ ਮੋਬਾਈਲ ਫੋਨ ਸਮੇਤ ਸਿਮ ਬੈਟਰੀ ਬਰਾਮਦ ਕੀਤਾ l ਪਰਚਾ ਦਰਜ ਕੀਤਾ ਗਿਆ l