:

ਇੱਕ ਲਾਈਟਰ 10 ਰੁਪਏ ਦਾ ਜਲਿਆ ਹੋਇਆ ਨੋਟ ਬਰਾਮਦ ਦੋ ਦੋਸੀ ਕੀਤੇ ਗਿਰਫਤਾਰ


ਇੱਕ ਲਾਈਟਰ 10 ਰੁਪਏ ਦਾ ਜਲਿਆ ਹੋਇਆ ਨੋਟ  ਬਰਾਮਦ ਦੋ ਦੋਸੀ ਕੀਤੇ ਗਿਰਫਤਾਰ
 ਬਰਨਾਲਾ 25 ਦਸੰਬਰ 
ਇੱਕ ਲਾਈਟਰ ਤੇ 10 ਰੁਪਏ ਦਾ ਚਲਿਆ ਹੋਇਆ ਨੋਟ ਬਰਾਮਦ ਹੋਣ ਤੇ ਦੋ ਦੋਸੀ ਗਿਰਿਫਤਾਰ ਕੀਤੇ ਹਨ l ਥਾਣਾ ਮਹਿਲ ਕਲਾਂ ਦੇ ਥਾਣੇਦਾਰ ਗੁਰਪਾਲ ਸਿੰਘ ਨੇ ਜਸਪ੍ਰੀਤ ਸਿੰਘ ਵਾਸੀ ਮੈਲ ਕਲਾਂ ਮਨਪ੍ਰੀਤ ਸਿੰਘ ਨੂੰ ਗਿਰਫਤਾਰ ਕਰਕੇ ਪਰਚਾ ਦਰਜ ਕੀਤਾ ਹੈ। ਉਹਨਾਂ ਦੱਸਿਆ ਕਿ ਦੋਸੀ ਚਿੱਟਾ ਪੀਣ ਦਾ ਆਦੀ ਸੀ, ਪੁਲਿਸ ਪਾਰਟੀ ਬਸ ਸਟੈਂਡ ਮੌਜੂਦ ਸੀ ਨੂੰ ਜਾਣਕਾਰੀ ਉਪਰੰਤ, ਜਿਸ ਪਰ ਰੇਡ ਕਰਨ ਤੇ ਇੱਕ ਲਾਈਟਰ ਅਤੇ 10 ਰੁਪਏ ਦਾ ਜਲਿਆ ਹੋਇਆ ਨੋਟ ਬਰਾਮਦ ਕੀਤਾ l ਉਪਰੰਤ ਦੋਸੀ  ਗਿਰਫਤਾਰ ਕਰਕੇ ਪਰਚਾ ਦਰਜ ਕੀਤਾ ਗਿਆ l