ਜਲੰਧਰ ਕੋਲ ਬਿਆਸ ਦੀ ਨਿਹੰਗ ਜਥੇਬੰਦੀ ਵੱਲੋਂ ਠੱਗੀ ਮਾਰਨ ਵਾਲੇ ਪੰਡਿਤ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ।
- Admin Default
- 24 Oct, 2026 17:39
ਜਲੰਧਰ ਕੋਲ ਬਿਆਸ ਦੀ ਨਿਹੰਗ ਜਥੇਬੰਦੀ ਵੱਲੋਂ ਠੱਗੀ ਮਾਰਨ ਵਾਲੇ ਪੰਡਿਤ ਦੀ ਕੀਤੀ ਗਈ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੀ ਵੀਡੀਓ ਵੀ ਵਾਇਰਲ ਹੋਈ ਹੈ।
ਅੰਮ੍ਰਿਤਸਰ/ਜਲੰਧਰ
ਜਲੰਧਰ ਨੇੜੇ ਬਿਆਸ ਦੀ ਨਿਹੰਗ ਜਥੇਬੰਦੀ (ਜਥੇਦਾਰ ਬਾਬਾ ਅਜਬਦੀਪ ਸਿੰਘ ਜੀ ਬਿਆਸ ਵਾਲੇ) ਵੱਲੋਂ ਹਰਿਆਣਾ ਦੇ ਰਹਿਣ ਵਾਲੇ ਇੱਕ ਪੰਡਿਤ ਨੂੰ ਬੁਰੀ ਤਰ੍ਹਾਂ ਕੁੱਟਣ ਅਤੇ ਸਜ਼ਾ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਨਿਹੰਗ ਜਥੇਬੰਦੀ ਦਾ ਦਾਅਵਾ ਹੈ ਕਿ ਇਹ ਵੀਡੀਓ ਕਿਸੇ ਹਿੰਸਾ ਦੀ ਨਹੀਂ, ਸਗੋਂ ਇੱਕ ਢੋਂਗੀ ਪੰਡਿਤ ਵੱਲੋਂ ਲੁਧਿਆਣਾ ਦੇ ਇੱਕ ਸਰਕਾਰੀ ਨੌਕਰੀ ਵਾਲੇ ਪਰਿਵਾਰ ਨਾਲ ਕੀਤੀ ਗਈ ਠੱਗੀ ਅਤੇ ਸਾਜ਼ਿਸ਼ ਦਾ ਪਰਦਾਫਾਸ਼ ਕਰਨ ਤੋਂ ਬਾਅਦ ਦੀ ਕਾਰਵਾਈ ਹੈ। ਦੋਸ਼ ਹੈ ਕਿ ਪੰਡਿਤ ਨੇ ਸਾਜ਼ਿਸ਼ ਤਹਿਤ ਪਰਿਵਾਰ ਦੀ ਬਹੂ ਨੂੰ ਆਪਣੇ ਜਾਣਕਾਰ ਨੌਜਵਾਨ ਨਾਲ ਭਜਾ ਦਿੱਤਾ ਸੀ ਅਤੇ ਫਿਰ ਪੂਜਾ-ਪਾਠ ਅਤੇ ਤੰਤਰ-ਮੰਤਰ ਦੇ ਨਾਂ 'ਤੇ ਪਰਿਵਾਰ ਤੋਂ ਲੱਖਾਂ ਰੁਪਏ ਹਨ ਲਏ ਸਨ। ਜਥੇਬੰਦੀ ਨੇ ਪੰਡਿਤ ਨੂੰ ਹਰਿਆਣਾ ਤੋਂ ਲੱਭ ਕੇ ਕਾਬੂ ਕੀਤਾ ਅਤੇ ਪੁੱਛਗਿੱਛ ਦੌਰਾਨ ਪੰਡਿਤ ਵੱਲੋਂ ਨਿਹੰਗਾਂ ਨੂੰ ਵੀ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਤੋਂ ਬਾਅਦ ਉਸ ਦੀ ਕੁੱਟਮਾਰ ਕੀਤੀ ਗਈ।
---
Nihang jathedari from Beas near Jalandhar thrusted a self-proclaimed pandit from Haryana for allegedly duping a government employee family in Ludhiana of lakhs and orchestrating a family elopement under the guise of rituals.
जालंधर के पास ब्यास की निहंग जथਾਬंदी ने हरियाणा के एक ढोंगी पंडित को लुधियाना के परिवार से ठगी करने और महिला को भगाने के मामले में पकड़कर सबक सिखाया, जिसका वीडियो सोशल मीडिया पर वायरल हुआ है.
Nihang Jathabandi Beas, Pandit fraud Ludhiana, Baba Ajaydeep Singh, Punjab crime news latest







