:

ਭਾਰਤ ਨੇ ਪਾਕਿਸਤਾਨ ਤੇ 24 ਮਿਜਾਇਲਾਂ ਸਿੱਟੀਆਂ, ਨੌ ਟਿਕਾਣਿਆਂ ਤੇ ਕੀਤੇ ਏਅਰ ਸਟਰਾਈਕ


ਭਾਰਤ ਨੇ ਪਾਕਿਸਤਾਨ ਤੇ 24 ਮਿਜਾਇਲਾਂ ਸਿੱਟੀਆਂ, ਨੌ ਟਿਕਾਣਿਆਂ ਤੇ ਕੀਤੇ ਏਅਰ ਸਟਰਾਈਕ

 ਨਵੀਂ ਦਿੱਲੀ 

ਭਾਰਤ ਨੇ ਪਾਕਿਸਤਾਨ ਤੇ 24 ਮਿਜਾਇਲਾਂ ਸਿੱਟ ਕੇ ਉਸ ਦੇ 9 ਟਿਕਾਣਿਆਂ ਤੇ ਏਅਰ ਸਟਰਾਈਕ ਕੀਤੀ ਹੈ। ਇਹ ਵਾਰਦਾਤ ਰਾਤ ਨੂੰ ਰਾਤ ਨੂੰ ਡੇਢ ਵਜੇ ਇਸ ਨੂੰ ਅੰਜਾਮ ਦਿੱਤਾ ਗਿਆ। ਲਸ਼ਕਰ ਤੌਇਬਾ ਦੇ ਮੁੱਖ ਟਿਕਾਣੇ ਸਮੇਤ ਕਈ ਜਗਹਾ ਮਜਾਇਲਾ ਨਾਲ ਤਬਾਹ ਕਰ ਦਿੱਤੀਆਂ ਗਈਆਂ। ਪੂਰੀ ਰਾਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਦੀ ਮੋਨੀਟਰਿੰਗ ਕੀਤੀ। ਆਉਣ ਵਾਲੇ ਦਿਨਾਂ ਵਿੱਚ ਭਾਰਤ ਵੱਲੋਂ ਅਜਿਹੇ ਹੋਰ ਅੱਤਵਾਦੀ ਤੇ ਹਮਲੇ ਕੀਤੇ ਜਾ ਸਕਦੇ ਹਨ। ਇਸ ਨੂੰ ਆਪਰੇਸ਼ਨ ਸੰਧੂਰ ਦਾ ਨਾਮ ਦਿੱਤਾ ਗਿਆ।

ਤਾਜ਼ਾ ਖ਼ਬਰਾਂ
Gallery
Tags
Social Media