:

Barnala News

top-news top-news

ਡਿਪਟੀ ਕਮਿਸ਼ਨਰ ਪੂਨਮਦੀਪ ਕੌਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ . ਨਰਿੰਦਰ ਸਿੰਘ ਧਾਲੀਵਾਲ ਦੀ ਅਗਵਾਈ ਵਿੱਚ ਬਰਨਾਲਾ ਜ਼ਿਲ੍ਹੇ ਵਿੱਚ ਪੀ.ਐਸ.ਆਰ.ਐਲ.ਐਮ ਤਹਿਤ ਬਣੇ ਸਵੈ-ਸਹਾਇਤਾ ਸਮੂਹ ਲਈ ਕੈਸ਼ ਕਰੈਡਿਟ ਕਰਵਾਉਣ ਲਈ ਲੋਨ ਮੇਲਾ ਕਰਵਾਇਆ ਗਿਆ।

ਕੈਬਨਿਟ ਮੰਤਰੀ ਪੰਜਾਬ ਗੁਰਮੀਤ ਸਿੰਘ ਮੀਤ ਹੇਅਰ ਦੇ OSD ਹਸਨਪ੍ਰੀਤ ਭਾਰਦਵਾਜ ਅੱਜ ਸ੍ਰੀ ਮਹਾਂ ਸ਼ਕਤੀ ਕਲਾ ਮੰਦਰ ਬਰਨਾਲਾ ਵਿਖੇ 17ਵੇਂ "ਸ੍ਰੀਮਦ ਭਾਗਵਦ ਕਥਾ ਗਿਆਨ ਜਗ ਮਹੋਤਸਵ" ਦੇ ਪਹਿਲੇ ਦਿਨ ਯਜਮਾਨ ਬਣਕੇ ਪੂਜਨ ਕਰਨ ਦਾ ਮੌਕਾ ਮਿਲਿਆ।

top-news

ਵਨ ਸਟਾਪ ਸੈਂਟਰ ਬਰਨਾਲਾ ਵੱਲੋਂ ਫਰਵਾਹੀ ਸਰਕਲ ਦੀਆਂ ਆਂਗਣਵਾੜੀ ਵਰਕਰਾਂ ਦਾ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਵਿੱਚ ਔਰਤਾਂ ਨੂੰ ਦਿੱਤੀਆਂ ਜਾਣ ਵਾਲੀਆ ਸਹੂਲਤਾਂ ਸੰਬੰਧੀ ਜਾਣਕਾਰੀ ਦਿੱਤੀ ਗਈ।

ਪੁਲਿਸ ਨੇ 350 ਨਸ਼ੀਲੀਆਂ ਗੋਲੀਆਂ ਅਤੇ 1ਮੁਲਜ਼ਮ ਗ੍ਰਿਫਤਾਰ ਕੀਤਾ ।

20 ਲੀਟਰ ਦੇਸੀ ਸ਼ਰਾਬ (ਲਾਹਣ) ਬਰਾਮਦ ਕੀਤਾ ਹੈ।

20 ਲੀਟਰ ਦੇਸੀ ਸ਼ਰਾਬ (ਲਾਹਣ) ਬਰਾਮਦ ਕੀਤਾ ਹੈ।

top-news top-news

ਬਾਈਕ ਚੋਰ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ, 08 ਚੋਰੀ ਦੇ ਬਾਈਕ ਬਰਾਮਦ

ਬਾਈਕ ਚੋਰ ਗਿਰੋਹ ਦੇ ਚਾਰ ਮੈਂਬਰ ਗ੍ਰਿਫਤਾਰ, 08 ਚੋਰੀ ਦੇ ਬਾਈਕ ਬਰਾਮਦ

top-news

ਘੇਰ ਕੇ ਕੁੱਟਮਾਰ ਕਰਨ ਦੇ ਕੇਸ ਵਿੱਚੋਂ ਮੁਲਜ਼ਮਾਨ ਬਾਇੱਜ਼ਤ ਬਰੀ

ਪੰਜਾਬ ਸਰਕਾਰ ਵੱਲੋਂ ਕੀਤੀਆਂ ਗਈਆਂ ਬਦਲੀਆਂ ਦੀ ਪਾਲਣਾ ਕਰਦੇ ਹੋਏ ਤਹਿਸੀਲਦਾਰ ਪਵਨ ਕੁਮਾਰ ਗੁਲਾਟੀ ਨੇ ਅਪਣਾ ਅਹੁਦਾ ਸੰਭਾਲਕੇ ਕੰਮਕਾਜ ਕਰਨਾ ਸ਼ੁਰੂ ਕਰ ਦਿੱਤਾ ਹੈ

ਨੇੜਲੇ ਪਿੰਡ ਢਿੱਲਵਾਂ ਨੂੰ ਚਿੱਟਾ ਮੁਕਤ ਕਰਨ ਵਿੱਢੀ ਮੁਹਿੰਮ ਦਿਨੋ ਦਿਨ ਵਿਸ਼ਾਲ ਹੁੰਦੀ ਜਾ ਰਹੀ ਹੈ।

ਬਰਨਾਲਾ ਪੁਲਿਸ ਨੇ 13.71 ਲੱਖ ਨਸ਼ੀਲੀਆਂ ਗੋਲੀਆਂ ਸਮੇਤ 5 ਨਸ਼ਾ ਤਸਕਰਾਂ ਨੂੰ ਕੀਤਾ ਕਾਬੂ, ਦੋ ਗੱਡੀਆਂ ਅਤੇ ਇੱਕ ਛੋਟਾ ਹਾਥੀ ਬਰਾਮਦ